ਇਲੈਕਟ੍ਰੀਕਲ ਕੇਬਲਦੋ ਜਾਂ ਜਿਆਦਾ ਤਾਰਾਂ ਦਾ ਇਕੱਠਿਆਂ ਜਾਂ ਗੰਡ ਵਿੱਚ ਚੱਲਣਾ / From Wikipedia, the free encyclopedia ਇਕ ਇਲੈਕਟ੍ਰੀਕਲ ਕੇਬਲ (ਅੰਗਰੇਜ਼ੀ: electrical cable) ਜਾਂ ਬਿਜਲੀ ਦੀ ਕੇਬਲ, ਇੱਕ ਜਾਂ ਇੱਕ ਤੋਂ ਵੱਧ ਤਾਰਾਂ ਦੀ ਅਸੈਂਬਲੀ ਹੈ ਜੋ ਨਾਲ-ਨਾਲ ਚੱਲਦੀਆਂ ਹਨ ਜਾਂ ਇੱਕ ਬੰਡਲ ਹੈ, ਜਿਸਦਾ ਇਸਤੇਮਾਲ ਬਿਜਲੀ ਦੇ ਲਿਜਾਣ ਲਈ ਕੀਤਾ ਜਾਂਦਾ ਹੈ। ਇਲੈਕਟ੍ਰੀਕਲ ਕੇਬਲ ਫੋਟੋ ਇਲੈਕਟ੍ਰਿਕ ਕੇਬਲ 3 × 2.5 ਮਿਲੀਮੀਟਰ ਠੋਸ ਕੌਪਰ ਤਾਰ ਦੇ ਨਾਲ।
ਇਕ ਇਲੈਕਟ੍ਰੀਕਲ ਕੇਬਲ (ਅੰਗਰੇਜ਼ੀ: electrical cable) ਜਾਂ ਬਿਜਲੀ ਦੀ ਕੇਬਲ, ਇੱਕ ਜਾਂ ਇੱਕ ਤੋਂ ਵੱਧ ਤਾਰਾਂ ਦੀ ਅਸੈਂਬਲੀ ਹੈ ਜੋ ਨਾਲ-ਨਾਲ ਚੱਲਦੀਆਂ ਹਨ ਜਾਂ ਇੱਕ ਬੰਡਲ ਹੈ, ਜਿਸਦਾ ਇਸਤੇਮਾਲ ਬਿਜਲੀ ਦੇ ਲਿਜਾਣ ਲਈ ਕੀਤਾ ਜਾਂਦਾ ਹੈ। ਇਲੈਕਟ੍ਰੀਕਲ ਕੇਬਲ ਫੋਟੋ ਇਲੈਕਟ੍ਰਿਕ ਕੇਬਲ 3 × 2.5 ਮਿਲੀਮੀਟਰ ਠੋਸ ਕੌਪਰ ਤਾਰ ਦੇ ਨਾਲ।