ਆਤਮ-ਪਛਾਣ ਪਰੀਖਣ
From Wikipedia, the free encyclopedia
ਆਤਮ-ਪਛਾਣ ਪਰੀਖਣ ਜਾਂ ਸ਼ੀਸ਼ਾ ਆਤਮ-ਪਛਾਣ ਪਰੀਖਣ 1970 ਵਿੱਚ ਮਨੋਵਿਗਿਆਨੀ ਗੌਰਡਨ ਜੀ. ਗੈਲਪ ਵੱਲੋਂ ਵਿਕਸਿਤ ਕੀਤਾ ਗਿਆ ਇੱਕ ਮਨੋਵਿਗਿਆਨ ਪਰੀਖਣ ਹੈ। ਇਸਦੀ ਵਰਤੋਂ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੈਰ-ਮਨੁੱਖੀ ਪ੍ਰਾਣੀਆਂ ਵਿੱਚ ਆਤਮ-ਪਛਾਣ ਦੀ ਕਾਬਲੀਅਤ ਹੈ ਜਾਂ ਨਹੀਂ।[1]