ਆਂਦਰੇ ਯੀਦ
From Wikipedia, the free encyclopedia
ਆਂਦਰੇ ਪੌਲ ਗੂਈਲੌਮ ਯੀਦ (ਫ਼ਰਾਂਸੀਸੀ: [ɑ̃dʁe pɔl ɡijom ʒid]; 22 ਨਵੰਬਰ 1869 – 19 ਫ਼ਰਵਰੀ 1951) ਇੱਕ ਫ਼ਰਾਂਸੀਸੀ ਲੇਖਕ ਹੈ ਜਿਸ ਨੂੰ 1947 ਵਿੱਚ ਸਾਹਿਤ ਲਈ ਨੋਬਲ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ।[1] ਇਸ ਉੱਤੇ ਦੋ ਵਿਸ਼ਵ ਜੰਗਾਂ ਦੇ ਵਿੱਚ ਹੋਣ ਕਰ ਕੇ ਪ੍ਰਤੀਕਵਾਦ ਅਤੇ ਉੱਤਰਬਸਤੀਵ ਦਾ ਪ੍ਰਭਾਵ ਰਿਹ।
ਵਿਸ਼ੇਸ਼ ਤੱਥ ਆਂਦਰੇ ਯੀਦ, ਜਨਮ ...
ਆਂਦਰੇ ਯੀਦ | |
---|---|
ਜਨਮ | ਆਂਦਰੇ ਪੌਲ ਗੂਈਲੌਮ ਯੀਦ (1869-11-22)22 ਨਵੰਬਰ 1869 ਪੈਰਿਸ, ਫ਼ਰਾਂਸ |
ਮੌਤ | 19 ਫਰਵਰੀ 1951(1951-02-19) (ਉਮਰ 81) ਪੈਰਿਸ, ਫ਼ਰਾਂਸ |
ਕਿੱਤਾ | ਨਾਵਲਕਾਰ, ਨਿਬੰਧਕਾਰ ਅਤੇ ਨਾਟਕਕਾਰ |
ਪ੍ਰਮੁੱਖ ਕੰਮ | L'immoraliste (The Immoralist) La porte étroite (Strait Is the Gate) Les caves du Vatican (The Vatican Cellars) La Symphonie Pastorale (The Pastoral Symphony) Les faux-monnayeurs (The Counterfeiters) |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1947 |
ਜੀਵਨ ਸਾਥੀ | ਮਾਦੇਲੀਨ ਰੌਂਦੋ ਯੀਦ |
ਬੱਚੇ | ਕੈਥਰੀਨ ਯੀਦ |
ਦਸਤਖ਼ਤ | |
ਬੰਦ ਕਰੋ
ਯੀਦ ਆਪਣੀਆਂ ਗਲਪੀ ਅਤੇ ਸਵੈਜੀਵਨਾਤਮਕ ਰਚਨਾਵਾਂ ਲਈ ਜਾਣਿਆ ਜਾਂਦਾ ਹੈ।