ਅਸਤੋਰਗਾ ਵੱਡਾ ਗਿਰਜਾਘਰ
From Wikipedia, the free encyclopedia
ਅਸਤੋਰਗਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de Santa María de Astorga) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਦੇ ਸ਼ਹਿਰ ਅਸਤੋਰਗਾ ਵਿੱਚ ਸਥਿਤ ਹੈ। ਇਸਨੂੰ 1931ਈ. ਵਿੱਚ ਕੌਮੀ ਵਿਰਾਸਤ ਘੋਸ਼ਿਤ ਕੀਤਾ ਗਿਆ।
ਵਿਸ਼ੇਸ਼ ਤੱਥ ਅਸਤੋਰਗਾ ਵੱਡਾ ਗਿਰਜਾਘਰ Catedral de Astorga, ਧਰਮ ...
ਅਸਤੋਰਗਾ ਵੱਡਾ ਗਿਰਜਾਘਰ Catedral de Astorga | |
---|---|
ਧਰਮ | |
ਮਾਨਤਾ | ਕੈਥੋਲਿਕ ਗਿਰਜਾਘਰ |
Leadership | Camilo Lorenzo Iglesias (Bishop of Astorga) |
ਟਿਕਾਣਾ | |
ਟਿਕਾਣਾ | ਅਸਤੋਰਗਾ, ਸਪੇਨ |
ਆਰਕੀਟੈਕਚਰ | |
ਕਿਸਮ | ਗਿਰਜਾਘਰ |
General contractor | 1471 - Siglo XVIII |
ਬੰਦ ਕਰੋ
ਇਸ ਦੀ ਉਸਾਰੀ 1471 ਈ. ਵਿੱਚ ਸ਼ੁਰੂ ਹੋਈ। ਇਹ ਉਸਰੀ 18ਵੀਂ ਸਦੀ ਤੱਕ ਚਲਦੀ ਰਹੀ। ਸ਼ੁਰੂ ਵਿੱਚ ਇਹ ਗੋਥਿਕ ਸ਼ੈਲੀ ਵਿੱਚ ਬਣਾਈ ਗਈ ਸੀ। ਪਰ ਬਾਅਦ ਵਿੱਚ ਇਸ ਵਿੱਚ ਹੋਰ ਸ਼ੈਲੀਆਂ ਵਿੱਚ ਵੀ ਕੰਮ ਹੋਇਆ। ਜਿਵੇਂ- ਇਸ ਦਾ ਮਠ ਪੂਰਵ-ਕਲਾਸਿਕੀ ਸ਼ੈਲੀ ਵਿੱਚ ਹੈ, ਟਾਵਰ ਬਾਰੋਕ ਸ਼ੈਲੀ ਵਿੱਚ। ਇਸ ਦੇ ਨਾਲ ਹੀ ਅਨਤੋਨੀ ਗੋਦੀ ਦੁਆਰਾ ਮੱਧਕਾਲੀ ਸਮੇਂ ਵਿੱਚ ਬਣਾਇਆ ਗਿਆ ਅਪਿਸਕੋਪਲ ਮਹਿਲ ਸਥਿਤ ਹੈ।