ਅਲੈਗਜ਼ੈਂਡਰ ਦੁਬਚੇਕ
From Wikipedia, the free encyclopedia
ਅਲੈਗਜ਼ੈਂਡਰ ਦੁਬਚੇਕ (ਸਲੋਵਾਕ ਉਚਾਰਨ: [ˈalɛksandɛr ˈduptʃɛk]; 27 ਨਵੰਬਰ1921 – 7 ਨਵੰਬਰ 1992) ਸਲੋਵਾਕ ਸਿਆਸਤਦਾਨ ਅਤੇ,ਥੋੜੇ ਜਿਹੇ ਵਕਤ ਲਈ ਚੈਕੋਸਲਵਾਕੀਆ (1968–1969) ਦਾ ਆਗੂ। ਉਹਨੇ ਪਰਾਗ ਦੀ ਬਸੰਤ ਦੌਰਾਨ ਕਮਿਊਨਿਸਟ ਹਕੂਮਤ ਵਿੱਚ ਸੁਧਾਰ ਕਰਨ ਦਾ ਯਤਨ ਕੀਤਾ। ਬਾਅਦ ਵਿੱਚ 1989 ਵਿੱਚ, ਉਹ ਫੈਡਰਲ ਚੈੱਕੋ-ਸਲਵਾਕ ਸੰਸਦ ਦਾ ਚੇਅਰਮੈਨ ਵੀ ਬਣਿਆ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਅਲੈਗਜ਼ੈਂਡਰ ਦੁਬਚੇਕ, ਚੈਕੋਸਲਵਾਕੀਆ ਦੀ ਕਮਿਊਨਿਸਟ ਪਾਰਟੀ ਦਾ ਪ੍ਰਥਮ ਸਕੱਤਰ ...
ਅਲੈਗਜ਼ੈਂਡਰ ਦੁਬਚੇਕ | |
---|---|
ਚੈਕੋਸਲਵਾਕੀਆ ਦੀ ਕਮਿਊਨਿਸਟ ਪਾਰਟੀ ਦਾ ਪ੍ਰਥਮ ਸਕੱਤਰ | |
ਦਫ਼ਤਰ ਵਿੱਚ 5 ਜਨਵਰੀ 1968 – 17 ਅਪਰੈਲ1969 | |
ਤੋਂ ਪਹਿਲਾਂ | ਐਂਤੋਨਿਨ ਨੋਵੋਤਨੀ |
ਤੋਂ ਬਾਅਦ | ਗੁਸਤਾਵ ਹੁਸਾਕ |
ਨਿੱਜੀ ਜਾਣਕਾਰੀ | |
ਜਨਮ | (1921-11-27)27 ਨਵੰਬਰ 1921 ਉਹਰੋਵੇਕ, ਚੈਕੋਸਲਵਾਕੀਆ (ਅੱਜ ਵਾਲਾ ਸਲਵਾਕੀਆ) |
ਮੌਤ | 7 ਨਵੰਬਰ 1992(1992-11-07) (ਉਮਰ 70) ਪਰਾਗ, ਚੈਕੋਸਲਵਾਕੀਆ (ਹੁਣ ਵਾਲਾ ਚੈਕ ਗਣਰਾਜ) |
ਕੌਮੀਅਤ | ਸਲੋਵਾਕ |
ਸਿਆਸੀ ਪਾਰਟੀ | ਸਲਵਾਕੀਆ ਦੀ ਕਮਿਊਨਿਸਟ ਪਾਰਟੀ (1939-1948) ਚੈਕੋਸਲਵਾਕੀਆ ਦੀ ਕਮਿਊਨਿਸਟ ਪਾਰਟੀ (1948–1970) |
ਦਸਤਖ਼ਤ | |
ਬੰਦ ਕਰੋ