ਅਲਖ਼ਾਫ਼ੇਰੀਆ
From Wikipedia, the free encyclopedia
ਅਲਖਾਫ਼ੇਰੀਆ ਮਹਿਲ (Spanish: Palacio de la Aljafería; Arabic: قصر الجعفرية) ਮੱਧਕਾਲ ਦਾ ਇੱਕ ਇਸਲਾਮੀ ਕਿਲ੍ਹਾ ਅਤੇ ਮਹਿਲ ਹੈ। ਇਸ ਦੀ ਉਸਾਰੀ 11ਵੀਂ ਸਦੀ ਦੇ ਦੂਜੇ ਅੱਧ ਵਿੱਚ ਅਲ-ਆਂਦਾਲੁਸ ਦੇ ਸਾਰਾਗੋਸਾ ਤੈਫ਼ਾ ਵਿੱਚ ਹੋਈ ਸੀ, ਮੌਜੂਦਾ ਥਾਰਾਗੋਥਾ, ਸਪੇਨ।
ਵਿਸ਼ੇਸ਼ ਤੱਥ UNESCO World Heritage Site, Criteria ...
ਬੰਦ ਕਰੋ
ਇਹ ਇਮਾਰਤ ਇਸ ਲਈ ਅਹਿਮ ਹੈ ਕਿ ਅੱਜ ਦੀ ਤਰੀਕ ਵਿੱਚ ਇਹ ਤੈਫ਼ਿਆਂ ਦੇ ਕਾਲ ਦੇ ਸਪੇਨੀ ਇਸਲਾਮੀ ਆਰਕੀਟੈਕਚਰ ਦੀ ਇੱਕੋ-ਇੱਕ ਇਮਾਰਤ ਹੈ।