ਅਲਕਾਲਾ ਏਨਾਰਿਸ ਦਾ ਲਾਟ-ਪਾਦਰੀ ਮਹਿਲ
From Wikipedia, the free encyclopedia
ਆਰਚਬਿਸ਼ਪ ਦਾ ਅਲਕਲਾ ਦੇ ਹੇਨਰੇਸ ਮਹਿਲ (ਸਪੇਨੀ ਭਾਸ਼ਾ: Palacio Arzobispal de Alcalá de Henares, ਅੰਗਰੇਜ਼ੀ ਭਾਸ਼ਾ:Archbishop's Palace of Alcalá de Henares) ਸਪੇਨ ਵਿੱਚ ਅਲਕਲਾ ਦੇ ਹੇਨਰੇਸ ਸ਼ਹਿਰ ਵਿੱਚ ਸਥਿਤ ਹੈ। 1931ਈ. ਵਿੱਚ ਇਸਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]
ਵਿਸ਼ੇਸ਼ ਤੱਥ ਆਰਚਬਿਸ਼ਪ ਦਾ ਅਲਕਲਾ ਦੇ ਹੇਨਰੇਸ ਮਹਿਲ, ਸਥਿਤੀ ...
ਆਰਚਬਿਸ਼ਪ ਦਾ ਅਲਕਲਾ ਦੇ ਹੇਨਰੇਸ ਮਹਿਲ | |
---|---|
ਮੂਲ ਨਾਮ English: Palacio Arzobispal de Alcalá de Henares | |
ਸਥਿਤੀ | ਅਲਕਲਾ ਦੇ ਹੇਨਰੇਸ , ਸਪੇਨ |
Spanish Cultural Heritage | |
ਅਧਿਕਾਰਤ ਨਾਮ | Palacio Arzobispal de Alcalá de Henares |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1931[1] |
ਹਵਾਲਾ ਨੰ. | RI-51-0000727 |
ਬੰਦ ਕਰੋ