ਅਰਜਨ ਸਿੰਘ
ਭਾਰਤੀ ਹਵਾਈ ਸੈਨਾ ਦਾ ਮਾਰਸ਼ਲ / From Wikipedia, the free encyclopedia
ਭਾਰਤੀ ਹਵਾਈ ਸੈਨਾ ਦਾ ਮਾਰਸ਼ਲ ਅਰਜਨ ਸਿੰਘ, (ਜਨਮ 15 ਅਪਰੈਲ 1919 - 16 ਸਤੰਬਰ 2017)[1] ਭਾਰਤੀ ਹਵਾਈ ਸੈਨਾ ਦਾ ਇੱਕੋ-ਇੱਕ ਅਫ਼ਸਰ ਸੀ, ਜਿਸ ਨੂੰ ਫ਼ੀਲਡ ਮਾਰਸ਼ਲ ਦੇ ਸਮਾਨ ਪੰਜ-ਤਾਰਾ ਰੈਂਕ ਦੀ ਤਰੱਕੀ ਮਿਲੀ, 2002 ਵਿੱਚ ਉਸਨੂੰ ਇਹ ਮਾਣ ਪ੍ਰਾਪਤ ਹੋਇਆ ਸੀ।[2]
ਵਿਸ਼ੇਸ਼ ਤੱਥ ਭਾਰਤੀ ਹਵਾਈ ਸੈਨਾ ਦਾ ਮਾਰਸ਼ਲਅਰਜਨ ਸਿੰਘ ਡੀਐੱਫ਼ਸੀ, ਜਨਮ ...
ਭਾਰਤੀ ਹਵਾਈ ਸੈਨਾ ਦਾ ਮਾਰਸ਼ਲ ਅਰਜਨ ਸਿੰਘ ਡੀਐੱਫ਼ਸੀ | |
---|---|
ਜਨਮ | (1919-04-15)15 ਅਪ੍ਰੈਲ 1919 ਲਾਇਲਪੁਰ, ਪੰਜਾਬ, ਬਰਤਾਨਵੀ ਭਾਰਤ (ਹੁਣ ਫ਼ੈਸਲਾਬਾਦ, ਪਾਕਿਸਤਾਨ) |
ਮੌਤ | 16 ਸਤੰਬਰ 2017(2017-09-16) (ਉਮਰ 98) ਨਵੀਂ ਦਿੱਲੀ, ਭਾਰਤ |
ਵਫ਼ਾਦਾਰੀ | ਫਰਮਾ:Country data ਬ੍ਰਿਟਿਸ਼ ਭਾਰਤ (1938–1947) ਭਾਰਤ (1947 ਤੋਂ) |
ਸੇਵਾ/ | ਭਾਰਤੀ ਹਵਾਈ ਸੈਨਾ |
ਸੇਵਾ ਦੇ ਸਾਲ | 1938–1970 2002–2017 |
ਰੈਂਕ | ਹਵਾਈ ਸੈਨਾ ਦਾ ਮਾਰਸ਼ਲ |
Commands held | ਨੰਬਰ. 1 ਸਕੁਆਡਰਨ ਆਈਏਐੱਫ਼ ਅੰਬਾਲਾ ਹਵਾਈ ਫ਼ੋਰਸ ਸਟੇਸ਼ਨ ਪੱਛਮੀ ਹਵਾਈ ਕਮਾਂਡ ਹਵਾਈ ਅਮਲੇ ਦਾ ਉੱਪ-ਚੀਫ਼ (ਭਾਰਤ) |
ਲੜਾਈਆਂ/ਜੰਗਾਂ | ਦੂਸਰਾ ਵਿਸ਼ਵ ਯੁੱਧ ਭਾਰਤ-ਪਾਕ ਯੁੱਧ 1965 |
ਇਨਾਮ | ਪਦਮ ਵਿਭੂਸ਼ਨ
|
ਬੰਦ ਕਰੋ