ਅਨੰਦ ਮੋਹਨ ਜੁਤਸ਼ੀ ਗੁਲਜ਼ਾਰ ਦੇਹਲਵੀ
From Wikipedia, the free encyclopedia
ਅਨੰਦ ਮੋਹਨ ਜੁਤਸ਼ੀ ਗੁਲਜ਼ਾਰ ਦੇਹਲਵੀ (ਉਰਦੂ : آنند موہن زتشی گلزار دہلوی ; ਹਿੰਦੀ:आनंद मोहन जुत्शी गुलजार देहलवी
ਵਿਸ਼ੇਸ਼ ਤੱਥ ਅਨੰਦ ਮੋਹਨ ਜੁਤਸ਼ੀ ਗੁਲਜ਼ਾਰ ਦੇਹਲਵੀ, ਜਨਮ ...
ਅਨੰਦ ਮੋਹਨ ਜੁਤਸ਼ੀ ਗੁਲਜ਼ਾਰ ਦੇਹਲਵੀ | |
---|---|
ਜਨਮ | 7 ਜੁਲਾਈ 1926[1] ਪੁਰਾਣੀ ਦਿੱਲੀ ਦੀ ਗਲੀ ਕਸ਼ਮੀਰੀਆਂ |
ਮੌਤ | 12 ਜੂਨ 2020(2020-06-12) (ਉਮਰ 93) |
ਕਿੱਤਾ | ਉਰਦੂ ਕਵੀ, ਗ਼ਜ਼ਲਕਾਰ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਗ਼ਜ਼ਲ |
ਵਿਸ਼ਾ | ਪਿਆਰ, ਦਰਸ਼ਨ, ਰਹੱਸਵਾਦ |
ਬੰਦ ਕਰੋ
) (7 ਜੁਲਾਈ 1926 - 12 ਜੂਨ 2020) ਇੱਕ ਭਾਰਤੀ ਉਰਦੂ ਕਵੀ, ਵਿਦਵਾਨ, ਅਤੇ ਪੱਤਰਕਾਰ ਸੀ।[2] ਪੁਰਾਣੀ ਦਿੱਲੀ ਦੀ ਗਲੀ ਕਸ਼ਮੀਰੀਆਂ ਵਿੱਚ ਪੈਦਾ ਹੋਇਆ।[3]
ਉਸ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਦੁਆਰਾ ਉਸ ਦੇ 91 ਵੇਂ ਜਨਮਦਿਨ 'ਤੇ ਉਰਦੂ ਕਵਿਤਾ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ।[4][5][6] ਉਸਨੇ ਆਪਣਾ ਜੀਵਨ ਉਰਦੂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਜਿਸਦੇ ਲਈ ਉਸਨੂੰ ਵੱਖ ਵੱਖ ਸ਼ਖਸੀਅਤਾਂ ਨੇ ਸਨਮਾਨਿਤ ਕੀਤਾ।[7] ਉਸਨੇ ਪਹਿਲੇ ਉਰਦੂ ਵਿਗਿਆਨ ਮੈਗਜ਼ੀਨ, ਸਾਇੰਸ ਕੀ ਦੁਨੀਆ ਦਾ ਸੰਪਾਦਨ ਕੀਤਾ, ਜੋ 1975 ਵਿੱਚ ਸ਼ੁਰੂ ਕੀਤਾ ਗਿਆ ਸੀ।[8]