ਅਡੋਲਫ ਦੈਜ਼ਲਰ
From Wikipedia, the free encyclopedia
ਅਡੋਲਫ ਐਡੀ ਦੈਜ਼ਲਰ ਖੇਡਾਂ ਦਾ ਸਮਾਨ ਬਣਾਉਣ ਵਾਲੀ ਜਰਮਨ ਕੰਪਨੀ ਐਡੀਡਾਸ ਦਾ ਸੰਸਥਾਪਕ ਸੀ। ਉਹ ਰੁਡੋਲਫ਼ ਦੈਜ਼ਲਰ ਦਾ ਛੋਟਾ ਭਰਾ ਸੀ, ਜੋ ਕਿ ਪੁਮਾ ਕੰਪਨੀ ਦਾ ਸੰਥਾਪਕ ਸੀ।
ਵਿਸ਼ੇਸ਼ ਤੱਥ ਅਡੋਲਫ ਦੈਜ਼ਲਰ, ਜਨਮ ...
ਅਡੋਲਫ ਦੈਜ਼ਲਰ | |
---|---|
ਜਨਮ | (1900-11-03)3 ਨਵੰਬਰ 1900 ਹੇਰਜ਼ੋਗੇਨੌਰਾਚ, ਬਾਵਾਰੀਆ ਬਾਦਸ਼ਾਹਤ, ਜਰਮਨ ਸਾਮਰਾਜ |
ਮੌਤ | 6 ਸਤੰਬਰ 1978(1978-09-06) (ਉਮਰ 77) ਹੇਰਜ਼ੋਗੇਨੌਰਾਚ, ਪੱਛਮੀ ਜਰਮਨੀ |
ਰਾਸ਼ਟਰੀਅਤਾ | ਜਰਮਨ |
ਹੋਰ ਨਾਮ | ਐਡੀ |
ਪੇਸ਼ਾ | ਉਦਯੋਗਪਤੀ |
ਲਈ ਪ੍ਰਸਿੱਧ | ਐਡੀਡਾਸ ਦਾ ਸੰਸਥਾਪਕ |
ਬੰਦ ਕਰੋ